Saturday 27 October 2012

Haiku

ਛਿੜੀ ਝਰਨਾਹਟ--
ਬਰਫ਼ ਲੱਦੀ ਟਾਹਣੀ ਤੋਂ 
ਉੱਡਿਆ ਇੱਕ ਪਰਿੰਦਾ

Tuesday 23 October 2012

Haiku:

ਨੀਵੀਂ ਬਦਲੋਟੀ-- 
ਧੁੰਦ ਵਿਚ ਗੁਆਚ ਗਈ 
 ਚਿੜੀਆਂ ਦੀ ਡਾਰ